Thursday, 14 March 2024

Darbar Sahib Radio - live kirtan

Waheguru Ji Ka Khalsa,

Waheguru Ji Ki Fateh
*Celebrating a Milestone: Darbar Sahib Radio launches on DAB Radio for Sikh Sangat across the UK*
The Sikh community in the United Kingdom marks a momentous occasion with the inauguration of Darbar Sahib Radio, a world's first radio station broadcasting live kirtan directly from Sri Harmandir Sahib Ji.
Live kirtan will broadcast daily from 4am to 10pm, with strictly no commercial interruptions, no adverts, no funding appeals and no presenters.
Launching on the Sikh new year, Thursday 14th March 2024, Darbar Sahib Radio will transmit across major cities including Birmingham, Wolverhampton, Coventry, Leicester, Manchester and Glasgow.
The UK Sikh sangat are invited to tune in on their DAB radios in their cars by simply searching for Darbar Sahib Radio.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
*ਦਰਬਾਰ ਸਾਹਿਬ ਰੇਡੀਓ ਯੂਕੇ ਭਰ ਦੀਆਂ ਸਿੱਖ ਸੰਗਤਾਂ ਲਈ DAB ਰੇਡੀਓ 'ਤੇ ਸ਼ੁਰੂ*
ਦਰਬਾਰ ਸਾਹਿਬ ਰੇਡੀਓ, ਯੂਕੇ ਦਾ ਨਵਾਂ ਰੇਡੀਓ ਸਟੇਸ਼ਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਲਾਈਵ ਕੀਰਤਨ ਦਾ ਪ੍ਰਸਾਰਣ ਕਰੇਗਾ।
ਲਾਈਵ ਕੀਰਤਨ ਰੋਜ਼ਾਨਾ ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ, ਬਿਨਾਂ ਕਿਸੇ ਵਪਾਰਕ ਰੁਕਾਵਟਾਂ ਦੇ, ਕੋਈ ਇਸ਼ਤਿਹਾਰ ਨਹੀਂ, ਕੋਈ ਫੰਡਿੰਗ ਅਪੀਲਾਂ ਅਤੇ ਕੋਈ ਪੇਸ਼ਕਾਰ ਨਹੀਂ।
ਦਰਬਾਰ ਸਾਹਿਬ ਰੇਡੀਓ ਬਰਮਿੰਘਮ, ਵੁਲਵਰਹੈਂਪਟਨ, ਕੋਵੈਂਟਰੀ, ਲੈਸਟਰ, ਮਾਨਚੈਸਟਰ ਅਤੇ ਗਲਾਸਗੋ ਸਮੇਤ ਵੱਡੇ ਸ਼ਹਿਰਾਂ ਵਿੱਚ ਪ੍ਰਸਾਰਿਤ ਹੋਵੇਗਾ।
ਸਿੱਖ ਸੰਗਤਾਂ ਨੂੰ ਦਰਬਾਰ ਸਾਹਿਬ ਰੇਡੀਓ ਦੀ ਖੋਜ ਕਰਕੇ ਆਪਣੀਆਂ ਕਾਰਾਂ ਵਿੱਚ ਡੀਏਬੀ ਰੇਡੀਓ ਸੁਣਨ ਲਈ ਸੱਦਾ ਦਿੱਤਾ ਜਾਂਦਾ ਹੈ।
DARBAR SAHIB RADIO

"Sri Harmandir Sahib Live Kirtan Punjabi radio station online - Liveradios.in" https://liveradios.in/sri-harmandir-sahib-live-kirtan.html